ਪੰਜਾਬ ਚੰਡੀਗੜ੍ਹ ‘ਤੇ ਆਪਣੇ ਹੱਕੀ ਦਾਅਵੇ ਲਈ ਜ਼ੋਰਦਾਰ ਸੰਘਰਸ਼ ਕਰੇਗਾ- ਭਗਵੰਤ ਮਾਨ

ਗੁਰਦਾਸਪੁਰ, 28 ਮਾਰਚ (ਮੰਨਣ ਸੈਣੀ)। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਬਦਲਾਵ ਤੋਂ ਬਾਅਦ ਪੰਜਾਬ ਨੂੰ ਇੱਕ ਹੋਰ ਝੱਟਕਾ ਦਿੰਦੇ ਹੋਵੇ ਜਿੱਥੇ ਕੱਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਵਿੱਚ ਲਾਗੂ ਪੰਜਾਬ ਸਰ੍ਵਿਸ ਰੂਲ ਨੂੰ ਖਤਮ ਕਰ ਕੇਂਦਰੀ ਸਰ੍ਵਿਸ ਰੂਲ ਲਾਗੂ ਕਰ ਦੀ ਘੋਸ਼ਨਾ ਤੋਂ ਬਾਅਦ ਇਸ ਮਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ … Continue reading ਪੰਜਾਬ ਚੰਡੀਗੜ੍ਹ ‘ਤੇ ਆਪਣੇ ਹੱਕੀ ਦਾਅਵੇ ਲਈ ਜ਼ੋਰਦਾਰ ਸੰਘਰਸ਼ ਕਰੇਗਾ- ਭਗਵੰਤ ਮਾਨ